Ferozepur News: ਮੰਦਿਰ ਅੱਗੇ ਮੱਥਾ ਟੇਕ ਮੋਟਰਸਾਈਕਲ ਉਡਾ ਲੈ ਗਿਆ ਚੋਰ, ਵੇਖੋ CCTV ਵੀਡੀਓ
Ferozepur News: ਫ਼ਿਰੋਜ਼ਪੁਰ ਵਿੱਚ ਚੋਰਾਂ ਦੇ ਹੌਂਸਲੇ ਕਾਫੀ ਜ਼ਿਆਦਾ ਬੁਲੰਦ ਹੁੰਦੇ ਹਾ ਰਹੇ ਹਨ। ਕਾਸ਼ੀ ਸ਼ਹਿਰ ਦੇ ਇਕ ਮੰਦਿਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰ ਨੇ ਚੋਰੀ ਕਰ ਲਿਆ। ਜਿਸ ਦੀ ਪੂਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ।