Ghaggar News: CM ਦੇ ਜਾਣ ਤੋਂ ਕੁੱਝ ਘੰਟਿਆਂ ਬਾਅਦ ਹੀ ਘੱਗਰ ਚੋਂ JCB ਤੇ ਪੋਕਲੇਨ ਮਸ਼ੀਨਾਂ ਗਾਇਬ
Ghaggar News: ਘੱਗਰ ਦਰਿਆ ਦੀ ਮਾਰ ਤੋਂ ਇਲਾਕੇ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਕੰਮ ਕਰਵਾਇਆ ਜਾ ਰਿਹਾ ਹੈ। ਮੁੱਖ ਮੰਤਰੀ ਮਾਨ ਘੱਗਰ ਦਾ ਦੌਰਾ ਕਰਨ ਲਈ ਵੀ ਪਹੁੰਚੇ ਸਨ। ਇਸ ਦੌਰਾ ਘੱਗਰ ਤੇ ਜੀਸੀਬੀ ਮਸ਼ੀਨਾਂ ਵੀ ਕੰਮ ਕਰ ਰਹੀਆਂ ਸਨ। ਪਰ ਮੁੱਖ ਮੰਤਰੀ ਦੌਰਾ ਜਿਵੇਂ ਹੀ ਖ਼ਤਮ ਹੋਇਆ ਤਾਂ ਜੇਸੀਬੀ ਮਸ਼ੀਨਾਂ ਉਸ ਥਾਂ ਤੋਂ ਗਾਇਬ ਹੋ ਗਈਆਂ।