Firozpur News: ਜਿਸ ਬੈਂਕ ਦਾ ਕਰਜ਼ਈ ਸੀ ਮੁੰਡਾ ਉਸ `ਚ ਹੀ ਮਾਰਿਆ ਡਾਕਾ
Firozpur News: ਫ਼ਿਰੋਜ਼ਪੁਰ ਪੁਲਿਸ ਨੇ ਅੱਜ ਫ਼ਿਰੋਜ਼ਪੁਰ ਦੇ ਕਸਬਾ ਜ਼ੀਰਾ ਵਿੱਚ ਸਥਿਤ ਐਚਡੀਐਫਸੀ ਬੈਂਕ ਅਤੇ ਬੈਂਕ ਆਫ਼ ਬੜੌਦਾ ਦੇ ਕੈਸ਼ ਸੇਫ਼ ਅਤੇ ਲਾਕਰ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲੇ ਬੈਂਕ ਡਕੈਤੀ ਅਤੇ ਚੋਰੀ ਦੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ।