Sukhbir Badal: ਸੁਖਬੀਰ ਸਿੰਘ ਬਾਦਲ ਦੀ ਰੈਲੀ ਵਿੱਚ ਵਿਦੇਸ਼ੀ ਸਟੂਡੈਂਟ ਨੇ ਪਾਇਆ ਭੰਗੜਾ
Sukhbir Badal: ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ। ਇਸ ਯਾਤਰਾ ਦੌਰਾਨ ਇੱਕ ਤਸਵੀਰ ਸਹਾਮਣੇ ਆਈ ਹੈ ਜਿਸ ਵਿੱਚ ਵਿਦੇਸ਼ੀ ਸਟੂਡੈਂਟ ਨੇ ਭੰਗੜਾ ਪਾਕੇ ਸੁਖਬੀਰ ਸਿੰਘ ਦੀ ਯਾਤਰਾ ਦਾ ਸੁਆਗਤ ਕੀਤਾ ਹੈ।