Dalbir Goldy: ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਾਂਗਰਸ `ਚ ਜਾਣ ਦਾ ਕੀਤਾ ਐਲਾਨ
Dalbir Goldy: ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਮੁੜ ਕਾਂਗਰਸ ਵਿੱਚ ਜਾਣ ਦਾ ਐਲਾਨ ਕੀਤਾ ਹੈ। ਗੋਲਡੀ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਸਾਡੇ ਸਤਿਕਾਰਯੋਗ ਹਨ। ਜਲਦੀ ਹੀ ਉਹਨਾਂ ਨਾਲ ਮਿਲ ਕੇ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਧੂਰੀ ਦੇ ਲੋਕ ਮੇਰੇ ਸਰੀਰ ਦੀਆਂ ਚੰਮ ਦੀਆਂ ਜੁੱਤੀਆਂ ਵੀ ਬਣਾ ਲੈਣ ਤਾਂ ਵੀ ਕੋਈ ਗੱਲ ਨਹੀਂ।