Kapurthala News: ਕਪੂਰਥਲਾ ਮਾਡਰਨ ਜੇਲ ’ਚ ਹਵਾਲਾਤੀਆਂ ਦੇ ਦੋ ਗਰੁੱਪਾਂ ਵਿਚ ਗੈਂਗਵਾਰ, ਕਈ ਜ਼ਖ਼ਮੀ
ਮਨਪ੍ਰੀਤ ਸਿੰਘ Sat, 07 Dec 2024-11:39 am,
Kapurthala News: ਕਪੂਰਥਲਾ ਦੀ ਮਾਡਰਨ ਜੇਲ ’ਚ ਦੋ ਹਵਾਲਾਤੀ ਗਰੁੱਪਾਂ ਵਿਚ ਗੈਂਗਵਾਰ ਹੋ ਗਈ। ਇਹ ਵਾਪਰਿਆ ਕਲ ਰਾਤ, ਜਦੋਂ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋਨੋਂ ਗਰੁੱਪਾਂ ਵਿਚ ਝਗੜਾ ਹੋਇਆ, ਜਿਸ ਨੇ ਖੂਨੀ ਰੂਪ ਧਾਰ ਲਿਆ। ਇਸ ਗੈਂਗਵਾਰ ਦੌਰਾਨ ਦੋਨੋਂ ਗਰੁੱਪਾਂ ਦੇ ਚਾਰ ਹਵਾਲਾਤੀ ਜ਼ਖਮੀ ਹੋਏ।