Giddarbaha Result 2024: ਗਿੱਦੜਬਾਹਾ `ਚ ਚੱਲਿਆ AAP ਦਾ ਝਾੜੂ, ਡਿੰਪੀ ਢਿੱਲੋਂ ਨੂੰ ਵੱਡੇ Margin ਨਾਲ ਮਿਲੀ ਜਿੱਤ
Giddarbaha Result 2024: ਗਿੱਦੜਬਾਹਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਢਿੱਲੋਂ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਗਿੱਦੜਬਾਹਾ ਤੋਂ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਚੋਣ ਲੜ ਰਹੇ ਹਨ। ਜਿਨ੍ਹਾਂ ਨੂੰ 21,801 ਵੋਟਾਂ ਨਾਲ ਹਾਰ ਦਾ ਸਹਾਮਣਾ ਕਰਨਾ ਪਿਆ।