Technology: Paytm ਬੈਂਕ ਤੋਂ ਹੁਣ GooglePay ਹੋਣ ਜਾ ਰਿਹਾ ਬੰਦ !
Technology: ਗੂਗਲ ਨੇ ਆਪਣੀ ਪੇਮੈਂਟ ਐਪ GPay ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਗੂਗਲ ਦੀ ਇਹ ਪੇਮੈਂਟ ਐਪ 4 ਜੂਨ, 2024 ਨੂੰ ਬੰਦ ਹੋ ਜਾਵੇਗੀ। ਗੂਗਲ ਦੀ ਇਸ ਪੇਮੈਂਟ ਐਪ ਦੇ ਬੰਦ ਹੋਣ ਨਾਲ ਲੱਖਾਂ ਯੂਜ਼ਰਸ ਪਰੇਸ਼ਾਨ ਹੋ ਸਕਦੇ ਹਨ। ਟੈਕ ਕੰਪਨੀ ਦਾ ਇਹ ਫੈਸਲਾ ਸਾਲ 2022 'ਚ ਲਾਂਚ ਹੋਏ ਗੂਗਲ ਵਾਲਿਟ ਐਪ ਕਾਰਨ ਆਇਆ ਹੈ। ਗੂਗਲ ਵਾਲਿਟ ਦੇ ਨਾਲ, ਗੂਗਲ ਪੇ ਐਪ ਵੀ ਕਈ ਦੇਸ਼ਾਂ ਵਿੱਚ ਕੰਮ ਕਰ ਰਿਹਾ ਹੈ। ਗੂਗਲ ਨੇ ਸਟੈਂਡਅਲੋਨ GPay ਐਪ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ।