Union Budget 2024: ਸਰਕਾਰ ਨੇ ਬਜਟ ਵਿੱਚ MSP ਦੀ ਗਰੰਟੀ ਬਾਰੇ ਕੋਈ ਐਲਾਨ ਨਹੀਂ ਕੀਤੀ- ਖੁੱਡੀਆ
Union Budget 2024: ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਅੱਜ ਪੇਸ਼ ਹੋਏ ਕੇਂਦਰੀ ਬਜਟ ਵਿੱਚ ਐਮਐਸਪੀ ਵਧਾਉਣ ਦੀ ਗੱਲ ਕਹੀ ਗਈ ਹੈ ਪਰ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਸਹੀ ਮੁੱਲ ਮਿਲਣਾ ਚਾਹੀਦਾ ਹੈ ਜਾਂ ਨਹੀਂ, ਇਸ ਵਿੱਚ ਕੋਈ ਜ਼ਿਕਰ ਨਹੀਂ ਹੈ, ਜੋ ਇਸ ਬਜਟ ਵਿੱਚ ਨਜ਼ਰ ਨਹੀਂ ਆਇਆ।