Gulab Chand Kataria: ਰਾਜਪਾਲ ਗੁਲਾਬ ਚੰਦ ਕਟਾਰੀਆ ਅਹੁਦੇ ਦੀ ਸਹੁੰ ਚੁੱਕਣ ਤੋਂ ਸ਼ਿਵ ਮੰਦਰ ਪਹੁੰਚੇ

ਮਨਪ੍ਰੀਤ ਸਿੰਘ Wed, 31 Jul 2024-9:52 am,

Gulab Chand Kataria: ਪੰਜਾਬ ਦੇ ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ ਆਪਣੇ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਭੋਲੇਨਾਥ ਦਾ ਆਸ਼ੀਰਵਾਦ ਲੈਣ ਸੈਕਟਰ-8 ਸਥਿਤ ਸ਼ਿਵ ਮੰਦਰ ਪੁੱਜੇ। ਇਸ ਮੌਕੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਨੇ ਉਨ੍ਹਾਂ ਦਾ ਸਵਾਗਤ ਕੀਤਾ।

More videos

By continuing to use the site, you agree to the use of cookies. You can find out more by Tapping this link