Gurdaspur News: ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਗੁਰਦੁਆਰਾ ਸਾਹਿਬ ਸੰਤ ਸ਼੍ਰੀ ਨਾਮਦੇਵ ਜੀ ਵਿਖੇ ਮੱਥਾ ਟੇਕਿਆ
Gurdaspur News: ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਬਟਾਲਾ ਦੇ ਕਸਬਾ ਘੁਮਾਣ ਦੇ ਗੁਰਦੁਆਰਾ ਸਾਹਿਬ ਸੰਤ ਸ਼੍ਰੀ ਨਾਮਦੇਵ ਜੀ ਵਿਖੇ ਮੱਥਾ ਟੇਕਿਆ। ਇਸ ਮੌਕੇ ਰਾਜਪਾਲ ਨੇ ਗੁਰਦੁਆਰਾ ਸਾਹਿਬ ਸਥਿਤ ਸੰਤ ਨਾਮਦੇਵ ਜੀ ਯਾਤਰਾ ਨਿਵਾਸ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਪਠਾਨਕੋਟ ਲਈ ਰਵਾਨਾ ਹੋਏ।