Gurdaspur Chor Video: ਚਿੱਟੇ ਦਿਨ ATM `ਚ ਚੋਰੀ ਆਏ ਸੀ ਚੋਰ, ਲੋਕਾਂ ਨੇ ਬਾਹਰੋਂ ਮਾਰਤਾ ਸ਼ਟਰ
Gurdaspur Chor Video: ਗੁਰਦਾਸਪੁਰ ਦੇ ਵਿੱਚ ਚੋਰਾਂ ਦੇ ਵੱਲੋਂ ਇੱਕ ਏਟੀਐਮ ਮਸ਼ੀਨ ਨੂੰ ਹੀ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਪਿੰਡ ਭਟੋਵਾ ਚ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਤੇ ਏਟੀਐਮ ਚ ਰਾਤ ਨੂੰ ਪਹਿਲਾਂ ਚੋਰਾਂ ਦੇ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਪ੍ਰੰਤੂ ਜਦੋਂ ਉਹਨਾਂ ਦੇ ਕੋਲੋਂ ਏਟੀਐਮ ਮਸ਼ੀਨ ਨਹੀਂ ਟੁੱਟੀ ਤਾਂ ਗੁੱਸੇ ਦੇ ਵਿੱਚ ਚੋਰ ਨੇ ਏਟੀਐਮ ਮਸ਼ੀਨ ਨੂੰ ਹੀ ਅੱਗ ਲਗਾ ਦਿੱਤੀ।