Hans Raj Hans On Sunny Deol: ਸੰਨੀ ਦਿਓਲ `ਤੇ ਹੰਸ ਦੇ ਵਿਚਾਰ, ਜੋ ਵੀ ਇਹ ਗ਼ਲਤੀ ਕਰੇਗਾ ਮਾਫ਼ੀ ਦਾ ਹੱਕਦਾਰ ਨਹੀਂ
Hans Raj Hans Interview: ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਬੀਜੇਪੀ ਨੇ ਗਾਇਕ ਹੰਸ ਰਾਜ ਹੰਸ 'ਤੇ ਦਾਅ ਖੇਡਿਆ ਹੈ। ਹੰਸ ਰਾਜ ਹੰਸ ਹਲਕੇ ਵਿੱਚ ਜ਼ੋਰ-ਸ਼ੋਰ ਨਾਲ ਪ੍ਰਚਾਰ ਵੀ ਕਰ ਰਹੇ ਹਨ। ਪਰ ਉਨ੍ਹਾਂ ਨੂੰ ਪਿੰਡ ਵਿੱਚ ਥਾਂ-ਥਾਂ 'ਤੇ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਹਾਮਣਾ ਵੀ ਕਰਨਾ ਪੈ ਰਿਹਾ ਹੈ।