Dhami At Shambhu: ਸ਼ੰਭੂ ਬਾਰਡਰ ਪਹੁੰਚੇ ਹਰਜਿੰਦਰ ਧਾਮੀ, ਬੋਲੇ-ਏਦਾਂ ਲੱਗ ਰਿਹਾ ਪੰਜਾਬ ਇੰਨ੍ਹਾਂ ਦਾ ਮੁਲਕ ਹੀ ਨਹੀਂ
Dhami At Shambhu: ਸ਼ੰਭੂ ਬਾਰਡਰ 'ਤੇ ਕਿਸਾਨ ਪਿਛਲੇ ਕਈ ਦਿਨਾਂ ਤੇ ਆਪਣੀਆਂ ਮੰਗਾਂ ਨੂੰ ਲੈਕੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੇ ਧਰਨੇ ਵਿੱਚ Sgpc ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪਹੁੰਚੇ ਹਨ। ਉਨ੍ਹਾਂ ਨੇ ਕਿਸਾਨਾਂ ਲਈ ਸੰਘਰਸ਼ ਕਰ ਰਹੇ ਕਿਸਾਨ ਭਰਾਵਾਂ ਲਈ ਚੜ੍ਹਦੀਕਲਾ ਲਈ ਅਰਦਾਸ ਕੀਤੀ। ਅਤੇ ਆਪਣੇ ਹੱਥੀਂ ਲੰਗਰ ਵਰਤਾਇਆ।