Shaheedi Jor Mel: ਸਕੀਆਂ ਭੈਣਾਂ ਦੇ ਮੂੰਹੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਬਦ ਸੁਣਕੇ ਥੋੜ੍ਹੀਆਂ ਅੱਖਾਂ ਵਿੱਚ ਆ ਜਾਣਗੇ ਹੰਝੂ
Shaheedi Jor Mel: ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਦਾਸਤਾਨ ਸੁਣ ਕੇ ਹਰ ਕਿਸੇ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਹਨ। ਬਟਾਲਾ ਦੀਆਂ ਦੋ ਸਕੀਆਂ ਭੈਣ ਜਦੋਂ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸ਼ਬਦ ਸੁਣਾਉਂਦੀਆਂ ਨੇ ਤਾਂ ਹਰ ਕਿਸੇ ਸੁਣਨ ਵਾਲੇ ਦੀਆਂ ਅੱਖਾਂ ਚ ਹੰਝੂ ਆਪ ਮੁਹਾਰੇ ਚਲਦੇ ਹਨ।