Samrala After Rain Video: ਸਰਮਾਲਾ `ਚ ਗੜ੍ਹੇਮਾਰੀ ਤੋਂ ਬਾਅਦ ਕਣਕ ਦੀਆਂ ਫਸਲ ਦਾ ਹੋਇਆ ਭਾਰੀ ਨੁਕਸਾਨ
Samrala After Rain Video: ਸਮਰਾਲਾ 'ਚ ਤੇਜ਼ ਹਨੇਰੀ ਝੱਖੜ ਤੋਂ ਬਾਅਦ ਭਾਰੀ ਬਰਸਾਤ ਦੇ ਨਾਲ ਹੋਈ ਗੜ੍ਹੇਮਾਰੀ ਨੇ ਕਿਸਾਨਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ। ਮੀਂਹ ਅਤੇ ਗੜ੍ਹੇਮਾਰੀ ਦਾ ਕਾਰਨ ਕਣਕ ,ਆਲੂ ਸਮੇਤ ਪਸ਼ੂਆ ਦੇ ਖਾਣ ਵਾਲੇ ਚਾਰੇ ਤੱਕ ਨੁਕਸਾਨਿਆ ਗਿਆ ਹੈ। ਖੇਤਾਂ ਵਿੱਚ ਗੜ੍ਹੇਮਾਰੀ ਨਾਲ ਚਿੱਟੀ ਚਾਂਦਰ ਵਿਛ ਗਈ ਜਿਸ ਦੇ ਕਣਕ ਨੁਕਸਾਨੀ ਗਈ ਹੈ।