Hockey Player: ਪੈਰਿਸ ਤੋਂ ਸਿੱਧਾ ਸੁਣੋ ਹਾਕੀ ਖਿਡਾਰੀ ਸ਼ਮਸ਼ੇਰ ਸਿੰਘ ਨਾਲ ਖਾਸ ਗੱਲਬਾਤ, ਪੰਜਾਬ ਸਰਕਾਰ ਅੱਗੇ ਰੱਖ ਇਹ ਮੰਗ
Hockey Player: ਹਾਕੀ ਵਿੱਚ ਲਗਾਤਾਰ ਦੋ ਕਾਂਸੇ ਦੇ ਮੈਡਲ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਮੈਂਬਰ ਸ਼ਮਸ਼ੇਰ ਸਿੰਘ ਦੇ ਅਟਾਰੀ ਸਥਿਤ ਘਰ 'ਚ ਰੌਣਕਾਂ ਲੱਗੀਆਂ ਹੋਈਆਂ ਹਨ। ਪਿਤਾ ਹਰਦੇਵ ਸਿੰਘ ਨੇ ਸੂਬਾ ਸਰਕਾਰ ਪਾਸੋਂ ਅਟਾਰੀ ਵਿਖੇ ਐਸਟਰੋ ਟਰਫ ਸਟੇਡੀਅਮ ਬਣਾਉਣ ਦੀ ਕੀਤੀ ਮੰਗ ਅਤੇ ਪੰਜਾਬ ਸਰਕਾਰ ਤੋਂ ਕੀਤੀ ਮੰਗ ਕਿ ਬਾਕੀ ਸੂਬੇ ਦੀਆਂ ਸਰਕਾਰਾਂ ਵਾਂਗ ਹੀ ਇਨਾਮੀ ਰਾਸ਼ੀ ਦਿੱਤੀ ਜਾਵੇ