Hoshiarpur: ਚੋਣ ਜਿੱਤਣ ਤੋਂ ਬਾਅਦ ਉਹ ਇੰਟਰ ਨੈਸ਼ਨਲ ਬਾਰਡਰ ਨੂੰ ਲੈ ਕੇ ਲੋਕ ਸਭਾ `ਚ ਮੁੱਦੇ ਚੁੱਕਣਗੇ- ਜੀਵਨ ਸਿੰਘ
Hoshiarpur: ਤਾਮਿਲਨਾਡੂ ਦੇ ਜੀਵਨ ਸਿੰਘ ਜੋ ਕਿ ਅਨੁਸੂਚਿਤ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਉਹ ਹੁਸ਼ਿਆਰਪੁਰ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਕਾਂਸ਼ੀ ਰਾਮ 1996 ਵਿਚ ਇਸ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਇਸ ਲਈ ਮੈਂ ਇਸ ਹਲਕੇ ਤੋਂ ਚੋਣ ਲੜਨ ਦਾ ਫੈਸਲਾ ਲਿਆ ਹੈ।