Hoshiarpur News: ਤੀਆਂ ਵੇਖ ਕੇ ਆ ਰਹੀ ਬਜ਼ੁਰਗ ਔਰਤ ਦੀਆਂ ਵਾਲੀਆਂ ਝਪਟ ਲੈ ਗਏ ਬਾਈਕ ਸਵਾਰ
Hoshiarpur News: ਕੋਟ ਫੱਤੂਹੀ ਵਿੱਚ ਮੋਟਰ ਸਾਈਕਲ ਸਵਾਰ 2 ਮੁੰਡਿਆਂ ਨੇ ਇੱਕ ਮਹਿਲਾ ਦੇ ਕੰਨ ਦੀਆਂ ਵਾਲੀਆਂ ਲੁੱਟ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਿਕ ਉਕਤ ਮਹਿਲਾ ਤੀਜ ਦਾ ਤਿਓਹਾਰ ਮਨ੍ਹਾ ਕੇ ਵਾਪਸ ਆ ਰਹੀ ਸੀ। ਸਾਰੀ ਘਟਨਾ cctv ਕੈਮਰੇ 'ਚ ਕੈਦ ਹੋਈ ਹੈ।