Hoshiarpur News: ਹੁਸ਼ਿਆਰਪੁਰ ਦੀ ਅਨਾਜ ਮੰਡੀ `ਚ ਝੋਨੇ ਦੀ ਖਰੀਦ ਹੋਈ ਸ਼ੁਰੂ
Hoshiarpur News: ਸੂਬੇ ਵਿੱਚ ਆੜਤੀਆਂ ਅਤੇ ਸ਼ੈਲਰ ਮਾਲਕਾਂ ਦੀ ਹੜ੍ਹਤਾਲ ਦੇ ਚਲਦਿਆਂ ਸੂਬੇ ਵਿੱਚ 7 ਦਿਨਾਂ ਬਾਅਦ ਝੋਨੇ ਦੀ ਖਰੀਦ ਸ਼ੁਰੂ ਹੋਈ ਹੈ। ਜ਼ੀ ਮੀਡੀਆਂ ਦੀ ਟੀਮ ਵੱਲੋਂ ਮੰਡੀ ਦਾ ਦੌਰਾਨ ਕੀਤਾ ਗਿਆ। ਇਸ ਦੌਰਾਨ ਦੇਖਿਆ ਗਿਆ ਕਿ ਮੰਡੀ ਵਿੱਚ ਕੋਈ ਵੀ ਪ੍ਰਬੰਧ ਠੀਕ ਨਹੀਂ ਸਨ ਨਾ ਤਾਂ ਵਾਰਦਾਨਾ ਮੰਡੀ ਵਿੱਚ ਸੀ ਅਤੇ ਨਾ ਹੀ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਕੀਤਾ ਗਿਆ ਸੀ।