IAF Landing: ਹਵਾਈ ਸੈਨਾ ਦੇ IAF C-130J ਜਹਾਜ਼ ਨੇ ਪੂਰਬੀ ਸੈਕਟਰ `ਚ ਇੱਕ ਉੱਨਤ ਲੈਂਡਿੰਗ ਮੈਦਾਨ ਵਿੱਚ ਰਾਤ ਵੇਲੇ ਸਫਲਤਾਪੂਰਵਕ ਲੈਂਡ ਕੀਤਾ
IAF Landing: ਭਾਰਤੀ ਹਵਾਈ ਸੈਨਾ ਦੇ ਨਾਮ ਇੱਕ ਹੋਰ ਖਾਸ ਉਪਲਬੱਧੀ ਹਾਸਲ ਕੀਤੀ ਹੈ। ਭਾਰਤੀ ਹਵਾਈ ਸੈਨਾ ਦੇ IAF C-130J ਜਹਾਜ਼ ਨੇ ਪੂਰਬੀ ਖੇਤਰ ਵਿੱਚ ਇੱਕ ਐਡਵਾਂਸ ਲੈਂਡਿੰਗ ਗਰਾਊਂਡ 'ਤੇ ਸਫਲਤਾਪੂਰਵਕ ਲੈਂਡਿੰਗ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਲੈਂਡਿੰਗ ਦੀ ਇਸ ਲਈ ਕਾਫੀ ਚਰਚਾ ਹੋ ਰਹੀ ਹੈ ਕਿਉਂਕਿ ਇਹ ਨਾਈਟ ਵਿਜ਼ਨ ਗੋਗਲਸ ਦੀ ਮਦਦ ਨਾਲ ਲੈਂਡ ਕੀਤੀ ਗਈ ਹੈ।