Cm Mann Video: ਜਦੋਂ CM ਮਾਨ ਨੂੰ ਬੰਦੇ ਨੇ ਕਿਹਾ I Love U, ਫਿਰ ਮੁੱਖ ਮੰਤਰੀ ਨੇ ਵੀ ਦਿੱਤਾ ਇਹ ਜਵਾਬ...
Cm Mann Video: ਪਠਾਨਕੋਟ ਵਿੱਚ ਵਪਾਰਕ ਮਿਲਣੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਵਪਾਰੀਆਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਭੀੜ ਵਿੱਚ ਇੱਕ ਵਿਅਕਤੀ ਨੇ ਉੱਠਕੇ ਮੁੱਖ ਮੰਤਰੀ ਨੂੰ ਆਈ ਲਵ ਯੂ ਕਹਿ ਦਿੱਤਾ। ਜਿਸ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਰਪਲਾਈ ਦਿੰਦੇ ਹੋਏ ਆਈ ਲਵ ਯੂ ਟੂ ਵੀ ਕਿਹਾ...