Khanauri Border: ਖਨੌਰੀ ਬਾਰਡਰ ਦੇ ਨਜ਼ਦੀਕ ਅਰਧ ਸੈਨਿਕ ਬਲਾਂ ਦੀ ਗਤੀਵਿਧੀਆਂ ਵਿੱਚ ਵਾਧਾ
Farmers Delhi March: ਖਨੌਰੀ ਬਾਰਡਰ ਉੱਤੇ ਮੁੜ ਤੋਂ ਅਰਧ ਸੈਨਿਕ ਬਲਾਂ ਦੀ ਗਤੀਵਿਧੀਆਂ ਵਿੱਚ ਵਾਧਾ ਦੇਖਿਆ ਗਿਆ ਹੈ। ਹਰਿਆਣਾ ਵਾਲੇ ਪਾਸੇ ਵੱਡੀ ਗਿਣਤੀ ਵਿੱਚ ਅਰਧ ਸੈਨਿਕ ਬਲਾਂ ਦੀਆਂ ਟੁਕੜੀਆਂ ਨੂੰ ਤੈਨਾਤ ਕੀਤਾ ਗਿਆ ਹੈ।