Jalandhar News: ਅੰਗਹੀਣ ਬਣ ਕੇ ਭੀਖ ਮੰਗਣ ਵਾਲੇ ਇਸ `ਮੰਗਤੇ` ਨੂੰ ਕੁੱਝ ਨੌਜਵਾਨਾਂ ਨੇ ਘੇਰਿਆ

ਮਨਪ੍ਰੀਤ ਸਿੰਘ Mon, 07 Oct 2024-12:26 pm,

Jalandhar News: ਜਲੰਧਰ ਦੇ ਪੋਰਸ਼ ਇਲਾਕੇ 'ਚ ਪਤੀ-ਪਤਨੀ ਨਕਲੀ ਅਪੰਗਹੀਣ ਬਣ ਕੇ ਭੀਖ ਮੰਗ ਰਹੇ ਸਨ। ਜਿਨ੍ਹਾਂ ਨੂੰ ਮੰਡੀ ਦੇ ਪ੍ਰਧਾਨ ਨੇ ਮੌਕੇ 'ਤੇ ਹੀ ਫੜ ਲਿਆ, ਇਸ ਮੌਕੇ 'ਤੇ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਵੀ ਮਿਲਿਆ ਹੈ। ਇਸ ਤੋਂ ਬਾਅਦ ਪਤੀ ਅਤੇ ਪਤਨੀ ਜਿਸ ਤੋਂ ਬਾਅਦ ਉਹ ਬਿਨਾਂ ਦੇ ਸਹਾਰੇ ਹੀ ਉੱਥੋਂ ਚਲੇ ਗਏ। ਜਿਸ ਤੋਂ ਸਾਫ ਜਾਹਿਰ ਹੋ ਰਿਹਾ ਸੀ ਕਿ ਉਸ ਅਪੰਗਹੀਣ ਹੋਣ ਦਾ ਨਾਟਕ ਕਰ ਰਿਹਾ ਸੀ।

More videos

By continuing to use the site, you agree to the use of cookies. You can find out more by Tapping this link