Jalandhar Rain News: ਅੱਤ ਦੀ ਗਰਮੀ ਅਤੇ ਹੁੰਮਸ ਤੋਂ ਬਾਅਦ ਜਲੰਧਰ ਵਾਸੀਆਂ ਨੂੰ ਅੱਜ ਮੀਂਹ ਪੈਣ ਤੋਂ ਬਾਅਦ ਮਿਲਿਆ ਸਕੂਨ
Jalandhar Rain News: ਬੀਤੇ ਦੋ ਦਿਨ ਤੋਂ ਜਲੰਧਰ ਸ਼ਹਿਰ ਦੇ ਵਿੱਚ ਹੁੰਮਸ ਅਤੇ ਗਰਮੀ ਕਾਰਨ ਜਲੰਧਰ ਸ਼ਹਿਰ ਵਾਸੀਆਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਅੱਜ ਸਾਮ ਨੂੰ ਹਲਕੀ ਬਰਸਾਤ ਨਾਲ ਜਲੰਧਰ ਸ਼ਹਿਰ ਵਾਸੀਆਂ ਨੂੰ ਗਰਮੀ ਅਤੇ ਹੁੰਮਸ ਤੋਂ ਥੋੜੀ ਰਾਹਤ ਜਰੂਰ ਦਿੱਤੀ ਹੈ।