Jammu and Kashmir snowfall: ਬਾਲਟਾਲ ਇਲਾਕੇ `ਚ ਕਲੀਮਥ ਅਮਰਨਾਥ ਗੁਫਾ ਮਾਰਗ `ਤੇ ਤਾਜ਼ਾ ਬਰਫਬਾਰੀ ਹੋਈ
Jammu And Kashmir Snowfall: ਜੰਮੂ-ਕਸ਼ਮੀਰ ਦੇ ਉਪਰਲੇ ਇਲਾਕਿਆਂ 'ਚ ਹਲਕੀ ਬਰਫਬਾਰੀ ਦਰਜ ਕੀਤੀ ਗਈ ਹੈ, ਜੋ ਸਰਦੀਆਂ ਦੇ ਮੌਸਮ ਦੀ ਆਮਦ ਦਾ ਸੰਕੇਤ ਹੈ। ਬਾਲਟਾਲ ਇਲਾਕੇ 'ਚ ਕਲੀਮਥ ਅਮਰਨਾਥ ਗੁਫਾ ਮਾਰਗ 'ਤੇ ਤਾਜ਼ਾ ਬਰਫਬਾਰੀ ਹੋਈ ਹੈ।