Kangana Controversy: ਕੰਗਨਾ ਸਿੱਖਾਂ ਦੇ ਖ਼ਿਲਾਫ਼ ਨਫਤਰ ਦਾ ਬਿਰਤਾਤ ਸਿਰਜਣ ਦਾ ਕੰਮ ਕਰ ਰਹੀ ਹੈ- ਜਥੇਦਾਰ ਹਰਪ੍ਰੀਤ ਸਿੰਘ
Kangana Controversy: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੰਗਨਾ ਸਿੱਖਾਂ ਦੇ ਖ਼ਿਲਾਫ਼ ਨਫਤਰ ਦਾ ਬਿਰਤਾਤ ਸਿਰਜਣ ਦਾ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਉਹ ਪੰਜਾਬ ਤੇ ਹਿਮਾਲਚ ਪ੍ਰਦੇਸ਼ ਦੇ ਲੋਕਾਂ ਵਿਚਾਲੇ ਨਫ਼ਰਤ ਫੈਲਾਉਣ ਲਈ ਭਾਰਤੀ ਜਨਤਾ ਪਾਰਟੀ ਦੀ ਟੂਲ ਕਿੱਟ ਵਜੋਂ ਕੰਮ ਕਰ ਰਹੀ ਹੈ।