ਕਤਲ ਦੇ ਪਰਚੇ ਤੋਂ ਲੈ ਕੇ ਕੈਬਨਟ ਮੰਤਰੀ ਤੱਕ ਦਾ ਸਫਰ, ਜਾਣੋ ਮੰਤਰੀ ਗੋਇਲ ਬਾਰੇ ਦਿਲਚਸਪ ਗੱਲਾਂ
Podcast with Barinder Kumar Goyal: ਜ਼ੀ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਦੇ ਨਾਲ ਗੱਲਬਾਤ ਕੀਤੀ ਗਈ ਹੈ। ਇਸ ਗੱਲਬਾਤ ਦੌਰਾਨ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਬਾਰੇ ਖੁੱਲ੍ਹੇ ਗੱਲਬਾਤ ਕੀਤੀ ਹੈ।