Khana Mandi News: ਕਿਸਾਨਾਂ ਨੇ ਮੱਕੀ ਦਾ ਭਾਅ ਘੱਟ ਮਿਲਣ `ਤੇ ਰੋਸ ਜਾਹਿਰ ਕੀਤਾ
Khana Mandi News: ਪੰਜਾਬ ਸਰਕਾਰ ਕਿਸਾਨਾਂ ਨੂੰ ਫਸਲੀ ਚੱਕਰ ਚੋਂ ਬਾਹਰ ਕੱਢਣ ਲਈ ਕਣਕ ਅਤੇ ਝੋਨੇ ਤੋਂ ਇਲਾਵਾ ਹੋਰ ਫਸਲਾਂ ਦੀ ਖੇਤੀ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ। ਦੂਜੇ ਪਾਸੇ ਕਿਸਾਨਾਂ ਨੂੰ ਫਸਲਾਂ ਦੇ ਢੁਕਵੇਂ ਭਾਅ ਨਹੀਂ ਮਿਲ ਰਹੇ। ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਵਿਖੇ ਕਿਸਾਨਾਂ ਨੇ ਮੱਕੀ ਦਾ ਭਾਅ ਘੱਟ ਮਿਲਣ 'ਤੇ ਰੋਸ ਜਾਹਿਰ ਕੀਤਾ। ਮੱਕੀ ਸਮੇਤ ਹੋਰਨਾਂ ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਹੋਣ ਦੀ ਮੰਗ ਕੀਤੀ।