Khanna News: ਖੰਨਾ `ਚ ਇਕ ਵਪਾਰੀ ਨਾਲ ਠੱਗ ਸਾਧ ਤੇ ਮਹਿਲਾ ਨੇ ਮਿਲ ਕੇ ਮਾਰੀ ਠੱਗੀ
Khanna News: ਖੰਨਾ 'ਚ ਵਪਾਰੀ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੋਸਰਬਾਜ ਨੇ ਵਪਾਰੀ ਨੂੰ ਲਾਲਚ ਦੇ ਕੇ ਗਹਿਣੇ ਤੇ ਨਕਦੀ ਲੁੱਟੀ ਜੋ ਕਿ ਇੱਕ ਬਾਬੇ ਦੇ ਭੇਸ ਵਿੱਚ ਸੀ। ਇਸ ਗਿਰੋਹ 'ਚ ਇਕ ਔਰਤ ਵੀ ਸ਼ਾਮਲ ਸੀ। ਵਾਰਦਾਤ ਦਾ ਸੀ.ਸੀ.ਟੀ.ਵੀ ਵੀਡੀਓ ਵੀ ਆਇਆ ਸਾਹਮਣੇ ਆਇਆ ਹੈ।