Labhpreet Singer: ਸੋਸ਼ਲ ਮੀਡੀਆ ਤੋਂ ਮਸ਼ਹੂਰ ਹੋਇਆ ਲਾਭਪ੍ਰੀਤ ਅੱਜ ਸੰਗੀਤ ਜਗਤ `ਚ ਖੱਟ ਰਿਹੈ ਚੰਗਾ ਨਾਮਣਾ
Labhpreet Singer: ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਹੈ। ਇਸ ਦੀ ਵਰਤੋਂ ਨਾਲ ਵੱਡੀ ਗਿਣਤੀ 'ਚ ਨੌਜਵਾਨ ਰਾਤੋਂ-ਰਾਤ ਸਟਾਰ ਬਣ ਗਏ ਹਨ। ਉਨ੍ਹਾਂ ਵਿੱਚ ਇੱਕ ਹੈ ਲਾਭਪ੍ਰੀਤ ਜਿਸ ਨੇ ਸੋਸ਼ਲ ਮੀਡੀਆ 'ਤੇ ਆਪਣੀ ਅਲਗ ਪਛਾਣ ਬਣਾੀ ਹੈ। ਅਤੇ ਅੱਜ ਦੇ ਸੰਗੀਤ ਜਗਤ 'ਚ ਚੰਗਾ ਨਾਮਣਾ ਖੱਟ ਰਿਹਾ ਹੈ।