Gurpurab 2024: ਸੁਪਰੀਮ ਕੋਰਟ ਦੀ ਕੰਟੀਨ ਵਿੱਚ ਲਗਾਇਆ ਗਿਆ ਲੰਗਰ, ਚੀਫ਼ ਜਸਟਿਸ ਸੰਜੀਵ ਖੰਨਾ ਸਮੇਤ ਕਈ ਜੱਜਾਂ ਨੇ ਸ਼ਿਰਕਤ ਕੀਤੀ
Gurpurab 2024: ਅੱਜ ਸੁਪਰੀਮ ਕੋਰਟ ਦੀ ਕੰਟੀਨ ਵਿੱਚ ਵਕੀਲਾਂ ਵੱਲੋਂ ਲਗਾਏ ਲੰਗਰ ਵਿੱਚ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸੰਜੀਵ ਖੰਨਾ, ਜਸਟਿਸ ਬੀਆਰ ਗਵਈ, ਜਸਟਿਸ ਸੂਰਿਆ ਕਾਂਤ ਅਤੇ ਹੋਰ ਜੱਜਾਂ ਨੇ ਸ਼ਮੂਲੀਅਤ ਕੀਤੀ।