Teacher Fight Vdieo: ਲੇਟ ਆਈ ਟੀਚਰ, ਪ੍ਰਿੰਸੀਪਲ ਨੇ ਫੜ੍ਹ ਲਈ ਗੁੱਤੋਂ, ਵੇਖੋ ਸਕੂਲ `ਚ ਕਿਵੇਂ ਹੋਈਆਂ ਛਿਤਰੋ ਛਿਤਰੀ
Teacher Fight Video: ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਇੱਕ ਮਹਿਲਾ ਪ੍ਰਿੰਸੀਪਲ ਅਤੇ ਟੀਚਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਦੋਵੇਂ ਇੱਕ ਦੂਜੇ ਦੀ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ। ਉੱਥੇ ਮੌਜੂਦ ਸਟਾਫ ਨੇ ਦੋਹਾਂ ਨੂੰ ਬਚਾਉਣ ਦੀ ਕੋਸ਼ਿਸ਼ ਜਾ ਰਹੀ ਹੈ।