Diljit Dosanjh: ਦਿਲਜੀਤ ਦੋਸਾਂਝ ਨੂੰ ਮਿਲ ਕੇ ਛੋਟੇ ਫੈਨ ਨੇ ਪੂਰਾ ਕੀਤਾ ਆਪਣਾ ਸੁਪਨਾ, ਦੇਖੋ ਪਿਆਰੀ ਵੀਡੀਓ
Diljit Dosanjh: ਦਿਲਜੀਤ ਦੁਸਾਂਝ ਦੇਸ਼-ਵਿਦੇਸ਼ 'ਚ ਲਗਾਤਾਰ ਸੁਰਖੀਆਂ 'ਚ ਹਨ। ਇਨ੍ਹੀਂ ਦਿਨੀਂ ਦਿਲਜੀਤ ਨੇ ਦੇਸ਼-ਵਿਦੇਸ਼ 'ਚ ਆਪਣਾ ਸੰਗੀਤਕ ਸ਼ੋਅ Dil-luminati ਕਰ ਰਹੇ ਹਨ ਅਤੇ ਪ੍ਰਸ਼ੰਸਕਾਂ ਵੱਡੀ ਗਿਣਤੀ 'ਚ ਉਸਦੇ ਸ਼ੋਅ ਵਿੱਚ ਸ਼ਿਰਕਤ ਕਰ ਰਹੇ ਹਨ। ਹਾਲ ਹੀ 'ਚ ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਫੈਨਜ਼ ਨਾਲ ਇਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਤੁਸੀਂ ਗਾਇਕ ਦੇ ਇਕ ਛੋਟੇ ਜਿਹੇ ਪ੍ਰਸ਼ੰਸਕ ਨੂੰ ਉਸ ਨਾਲ ਗਾਉਂਦੇ ਦੇਖ ਸਕਦੇ ਹੋ।