london News: ਬ੍ਰਿਟੇਨ `ਚ ਭਾਰਤੀ ਮੂਲ ਦੇ ਬਾਬੇ `ਤੇ ਜ਼ਬਰਜਨਾਹ ਦੇ ਇਲਜ਼ਾਮ
london News: ਭਾਰਤੀ ਮੂਲ ਦੇ "ਗੁਰੂ" ਰਾਜੇਂਦਰ ਕਾਲੀਆ 'ਤੇ ਇਸ ਹਫਤੇ ਲੰਡਨ ਦੀ ਹਾਈ ਕੋਰਟ ਵਿਚ ਕਈ ਔਰਤਾਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਉਂਦੇ ਹੋਏ ਅਤੇ ਲੱਖਾਂ ਪੌਂਡ ਦੇ ਹਰਜਾਨੇ ਦੀ ਮੰਗ ਕਰਦੇ ਹੋਏ ਮੁਕੱਦਮਾ ਦਾਇਰ ਕੀਤਾ ਹੈ। ਔਰਤਾਂ ਦਾਅਵਾ ਕਰਦੀਆਂ ਹਨ ਕਿ ਉਹ ਉਸਦੇ "ਚੇਲੇ" ਸਨ ਜਦੋਂ ਕਿ ਕਾਲੀਆ ਦਾਅਵਾ ਕਰਦਾ ਹੈ ਕਿ ਉਹ ਇੰਗਲੈਂਡ ਵਿੱਚ ਇੱਕ ਧਾਰਮਿਕ ਸਮਾਜ ਦਾ ਮੁੱਖ ਪੁਜਾਰੀ ਹੈ