Ludhiana Car: ਲੁਧਿਆਣਾ `ਚ ਛੋਟੇ ਬੱਚੇ `ਤੇ ਚੜ੍ਹੀ ਕਾਰ, ਪੂਰੀ ਘਟਨਾ CCTV `ਚ ਕੈਦ
Ludhiana Car: ਲੁਧਿਆਣਾ ਦੇ ਡਾਬਾ ਇਲਾਕੇ ਵਿੱਚ ਉਸ ਸਮੇਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਇਕ ਛੋਟੇ ਬੱਚਾ ਆਪਣੇ ਘਰ ਦੇ ਬਹਾਰ ਖੇਡ ਰਿਹਾ ਸੀ। ਜਿਸ ਨੂੰ ਕਾਰ ਚਾਲਕ ਨੇ ਆਪਣੀ ਝਪੇਟ ਵਿੱਚ ਲੈ ਲਿਆ। ਇਸ ਸਾਰੀ ਘਟਨਾ ਦੀਆ ਤਸਵੀਰਾਂ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋ ਗਈਆਂ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰਾਂ ਨਾਲ ਕਾਰ ਚਾਲਕ ਨੇ ਘਰ ਦੇ ਬਹਾਰ ਖੇਡ ਰਹੇ ਬੱਚੇ ਉੱਪਰ ਕਾਰ ਚੜਾ ਦਿੱਤੀ।