Ludhiana News: ਨਹਿਰ ` ਚ ਛਾਲ ਮਾਰਨ ਆਈ ਔਰਤ ਦੀ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਜਾਨ ਬਚਾਈ
Ludhiana News: ਲੁਧਿਆਣਾ ਦੀ ਗਿੱਲ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰਨ ਵਾਲੀ ਇੱਕ ਔਰਤ ਨੂੰ ਉਥੇ ਨਜ਼ਦੀਕ ਖੜੇ ਟਰੈਫਿਕ ਪੁਲਿਸ ਮੁਲਾਜ਼ਮ ਸਮਝਦਾਰੀ ਨਾਲ ਬਚਾਇਆ । ਨਹਿਰ ਵਿੱਚ ਔਰਤ ਦੀ ਛਾਲ ਮਾਰਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਉਸ ਔਰਤ ਨੂੰ ਟਰੈਫਿਕ ਪੁਲਿਸ ਮੁਲਾਜ਼ਮ ਆਤਮ ਹੱਤਿਆ ਕਰਨ ਤੋਂ ਰੋਕਦਾ ਹੈ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਕੇ ਬੁਲਾਉਂਦਾ ਹੈ 'ਤੇ ਉਹਨਾਂ ਦੇ ਹਵਾਲੇ ਕਰ ਦਿੱਤਾ ਹੈ।