Ludhiana News: ਤਾਜਪੁਰ ਰੋਡ ਸਥਿਤ ਗੀਤਾ ਨਗਰ `ਚ ਤੇਜ਼ਧਾਰ ਹਥਿਆਰ ਨਾਲ ਲੁੱਟ ਦੀ ਵਾਰਦਾਤ
Ludhiana News: ਲੁਧਿਆਣਾ ਦੇ ਤਾਜਪੁਰ ਰੋਡ ਗੀਤਾ ਨਗਰ ਵਿੱਚ ਵਾਸੀ ਮਜਦੂਰ ਨਾਲ 3 ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ। ਜਿਸ ਤੋਂ ਪੀੜਤ ਵੱਲੋ ਪੁਲਿਸ ਕੋਲ ਸਿਕਾਇਤ ਕੀਤੀ ਹੈ। ਦੇਖੋਂ ਤਸਵੀਰਾਂ