Balbir Singh Rajewal: ਦਿੱਲੀ ਵਿੱਚ 14 ਮਾਰਚ ਨੂੰ ਮਹਾਂਪੰਚਾਇਤ, ਰਾਜੇਵਾਲ ਤੋਂ ਸੁਣੋਂ ਕਿਸਾਨਾਂ ਦਾ ਅਗਲਾ ਪਲੈਨ
Balbir Singh Rajewal: ਬੀਕੇਯੂ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਕਿਸਾਨ ਜੱਥੇਬੰਦੀਆਂ ਨੇ ਦਿੱਲੀ ਮਹਾਂਪੰਚਾਇਤ ਦੀਆਂ ਤਿਆਰੀਆਂ ਮੁਕੰਮਲ ਕਰ ਲਈ ਹਨ। 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਮਹਾਂਪੰਚਾਇਤ ਹੋਵੇਗੀ। ਜਿਸ ਵਿੱਚ 1 ਲੱਖ ਤੋਂ ਵੱਧ ਕਿਸਾਨ ਮਜ਼ਦੂਰ ਅਤੇ ਇੰਡਸਟਰੀਲਿਸਟ ਇਕੱਠੇ ਹੋ ਰਹੇ ਹਨ।