Gurdaspur News: ਧੁੰਦ ਕਰਕੇ ਗੁਰਦਾਸਪੁਰ `ਚ ਵਾਪਰਿਆ ਵੱਡਾ ਹਾਦਸਾ, ਕਾਰ ਉੱਪਰ ਪਲਟਿਆ ਕਿੰਨੂਆਂ ਨਾਲ ਭਰਿਆ ਟਰੱਕ
Gurdaspur News: ਧੁੰਦ ਅਤੇ ਵਾਹਨਾਂ ਦੀ ਤੇਜ਼ ਰਫ਼ਤਾਰ ਕਾਰਨ ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਬੱਬਰੀ ਪਾਈ ਪਾਸ ਤੇ ਵਾਪਰਿਆ ਹਾਦਸਾ ਕਿੰਨੂਆਂ ਨਾਲ ਭਰਿਆ ਟਰੱਕ ਇੱਕ ਕਾਰ ਦੇ ਉੱਪਰ ਪਲਟਿਆ। ਕਾਰ ਸਵਾਰ ਦੋ ਨੌਜਵਾਨਾਂ ਦੀ ਵਾਲ-ਵਾਲ ਬਚੀ ਜਾਣ ਮੌਕੇ ਉੱਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਨੇ ਕਾਰ ਵਿੱਚੋਂ ਜਖਮੀਆਂ ਨੂੰ ਕੱਢ ਕੇ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਟਰੱਕ ਚਾਲਕ ਵੀ ਹੋਇਆ ਜ਼ਖਮੀ।