ਪਤਨੀ ਦਾ ਇਲਾਜ ਕਰਵਾਉਣ ਵਿੱਚ ਅਸਮਰਥ ਸਖ਼ਸ਼ ਨੇ ਲਗਾਈ ਮਦਦ ਦੀ ਗੁਹਾਰ
ਮਲੋਟ ਦੇ ਹਰਜਿੰਦਰ ਨਗਰ ਦਾ ਰਹਿਣ ਵਾਲਾ ਕੁਲਵੰਤ ਸਿੰਘ ਆਪਣੀ ਪਤਨੀ ਬਲਜੀਤ ਕੌਰ ਦਾ ਇਲਾਜ ਕਰਵਾਉਣ ਤੋਂ ਅਸਮਰਥ ਹਨ, ਉਨ੍ਹਾਂ ਨੇਸਮਾਜ ਸੇਵੀ ਅਤੇ ਸਰਕਾਰ ਤੋਂ ਇਲਾਜ ਲਈ ਮੱਦਦ ਦੀ ਲਗਾਈ ਗੁਹਾਰ । ਮੰਜੇ ਤੇ ਕਰੀਬ 6 ਮਹੀਨੇ ਤੋਂ ਪਈ ਕੁਲਵੰਤ ਸਿੰਘ ਦੀ ਪਤਨੀ ਬਲਜੀਤ ਕੌਰ ਜਿਸ ਦੇ ਕਿਸੇ ਕਾਰਨ ਕਰਕੇ ਕਿਸੇ ਜ਼ਹਿਰੀਲੇ ਜਾਨਵਰ ਨੇ ਉਸ ਦੀ ਲੱਤ ਨੂੰ ਛੂਹ ਲਿਆ ਸੀ ਜਿਸ ਕਾਰਨ ਕੁਝ ਸਮੇਂ ਬਾਅਦ ਲੱਤ ਵਿਚ ਇੰਨਫੈਕਸ਼ਨ ਫੈਲ ਗਈ ਬੜਾ ਇਲਾਜ ਕਰਵਾਇਆ ਪਰ ਅਸਫਲ ਰਿਹਾ ਜਿਸ ਕਾਰਨ ਲੱਤ ਬਿਲਕੁਲ ਕੰਮ ਛੱਡ ਗਈ।