Independence Day: ਮਨਕੀਰਤ ਔਲਖ ਨੇ 15 ਅਗਸਤ ਦੇ ਮੌਕੇ ਰਾਈਡਰਸ ਦੇ ਨਾਲ ਮਿਲ ਕੇ ਰੈਲੀ ਕੱਢੀ
ਮਨਕੀਰਤ ਔਲਖ ਨੇ ਅੱਜ ਆਜ਼ਾਦੀ ਦਿਹਾੜੇ ਮੌਕੇ ਪਹੁੰਚ ਕੇ ਰਾਈਡਰਸ ਦੇ ਨਾਲ ਤਿਰੰਗੇ ਝੰਡੇ ਦੀ ਰਸਮ ਨੂੰ ਅਦਾ ਕੀਤਾ ਅਤੇ ਉਹਨਾਂ ਨੇ ਰਾਈਡ ਵੀ ਕੀਤੀ। ਇਸ ਮੌਕੇ ਉਹ ਵੱਖਰੇ ਹੀ ਅੰਦਾਜ਼ ਵਿੱਚ ਬਾਈਕਸ ਨੂੰ ਲੈ ਕੇ ਇੱਕ ਗਾਣਾ ਵੀ ਦਰਸ਼ਕਾਂ ਨਾਲ ਸਾਂਝਾ ਕਰਦੇ ਹੋਏ ਨਜ਼ਰ ਆਏ।