Manohar Lal: ਮਨੋਹਰ ਲਾਲ ਦਾ ਕਿਸਾਨਾਂ ਨੂੰ ਲੈ ਕੇ ਇੱਕ ਹੋਰ ਬਿਆਨ, ਕਿਹਾ-ਪੰਜਾਬ ਦੇ ਕਿਸਾਨਾਂ `ਚ ਜ਼ਿਆਦਾ ਉਤਾਵਲਾਪਨ ਹੈ

ਮਨਪ੍ਰੀਤ ਸਿੰਘ Thu, 26 Sep 2024-12:00 pm,

Manohar Lal: ਮਨੋਹਰ ਲਾਲ ਦਾ ਕਿਸਾਨਾਂ ਨੂੰ ਲੈ ਕੇ ਇੱਕ ਹੋਰ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸ਼ੰਭੂ ਬਾਰਡਰ ਖੋਲ੍ਹਣ ਲਈ ਵੀ ਤਿਆਰ ਹਾਂ। ਇਹ ਮਾਮਲਾ ਫਿਲਹਾਲ ਸੁਪਰੀਮ ਕੋਰਟ ਵਿੱਚ ਹੈ। ਪੰਜਾਬ ਦੇ ਕੁਝ ਕਿਸਾਨ ਜ਼ਿਆਦਾ ਕਾਹਲੀ ਦਿਖਾ ਰਹੇ ਹਨ, ਨਹੀਂ ਤਾਂ ਰਾਹ ਖੁੱਲ੍ਹ ਗਿਆ ਹੁੰਦਾ। ਸ਼ੰਭੂ ਬਾਰਡਰ ਬੰਦ ਹੋਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

More videos

By continuing to use the site, you agree to the use of cookies. You can find out more by Tapping this link