Mansa Toll Plaza Video: ਮਾਨਸਾ ਵਿੱਚ ਕਿਸਾਨ ਯੂਨੀਅਨ ਨੇ ਟੋਲ ਪਲਾਜ਼ੇ ਦੀ ਪੂਰੀ ਬਿਲਡਿੰਗ ਤੋੜੀ
Mansa Toll Plaza Video: ਮਾਨਸਾ ਵਿੱਚ ਦੇਰ ਰਾਤ ਕਿਸਾਨਾਂ ਨੇ ਟੋਲ ਪਲਾਜ਼ੇ ਦੀ ਇਮਾਰਤ ਨੂੰ ਤੋੜ ਦਿੱਤਾ ਹੈ। ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਮਸ਼ੀਨਾਂ ਦੇ ਨਾਲ ਪਲਾਜ਼ੇ ਦੀ ਇਮਾਰਤ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਇਹ ਟੋਲ ਪਲਾਜ਼ੇ ਬੰਦ ਕਰ ਦਿੱਤਾ ਗਿਆ ਸੀ, ਬੰਦ ਇਮਾਰਤ ਦੇ ਕਾਰਨ ਕਈ ਹਾਦਸੇ ਵੀ ਹੋ ਚੁੱਕੇ ਸਨ। ਜਿਸ ਦਾ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਸਨ।