Mansa News: ਮਾਨਸਾ ਦਾ ਓਵਰ ਬ੍ਰਿਜ ਫਿਰ ਬਣਿਆ ਖ਼ਤਰਾ, ਵੇਖੋ ਕਿਵੇਂ ਹਾਦਸੇ ਨੂੰ ਦੇ ਰਿਹੈ ਸੱਦਾ
Mansa News: ਮਾਨਸਾ ਦਾ ਓਵਰ ਬ੍ਰਿਜ ਵਿੱਚ ਕਈ ਥਾਂਵਾਂ 'ਤੇ ਤਰੇੜਾ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਤਰੇੜਾਂ ਕਰਕੇ ਇਹ ਓਵਰ ਬ੍ਰਿਜ ਕਿਸੇ ਵੀ ਵੇਲੇ ਟੁੱਟ ਸਕਦਾ ਹੈ। ਜਿਸ ਨਾਲ ਕੋਈ ਦਰਦਨਾਕ ਹਾਦਸਾ ਵਾਪਰ ਸਕਦਾ ਹੈ। ਇਸ ਤੋਂ ਪਹਿਲਾਂ ਵੀ ਓਵਰ ਬ੍ਰਿਜ ਦੇ ਗਾਡਰ ਟੁੱਟ ਚੁੱਕੇ ਹਨ। ਰਾਹਗੀਰਾਂ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਵੱਲ ਤੁਰੰਤ ਧਿਆਨ ਦਿਤਾ ਜਾਵੇ ਅਤੇ ਇਸ ਨੂੰ ਠੀਕ ਕੀਤਾ ਜਾਵੇ।