NHAI Project: ਪੰਜਾਬ `ਚ NHAI ਦੇ ਕਈ ਪ੍ਰੋਜੈਕਟ ਅਜੇ ਵੀ ਅਧੂਰੇ
NHAI Project: ਪੰਜਾਬ ਦੇ ਅੰਦਰ ਐਨ ਐਚ ਏ ਆਈ ਦੇ ਪ੍ਰੋਜੈਕਟਾਂ ਨੂੰ ਲੈ ਕੇ ਰੇੜਕਾ ਹਾਲੇ ਵੀ ਬਰਕਰਾਰ ਹੈ ਕਿਉਂਕਿ ਹਾਲੇ ਤੱਕ ਵੀ ਪੂਰੀ ਜਮੀਨ ਨਹੀਂ ਦਿੱਤੀ ਗਈ ਜਿਸ ਦੇ ਕਾਰਨ ਪੰਜਾਬ ਦੇ ਅੰਦਰ ਹਾਲੇ ਵੀ 15 ਪ੍ਰੋਜੈਕਟ ਅਧੂਰੇ ਨੇ ਕਿਉਂਕਿ ਇਸ ਦੇ ਲਈ ਤਿੰਨ ਕਿਲੋਮੀਟਰ ਦੀ ਜਮੀਨ ਦੇਣੀ ਹਾਲੇ ਬਾਕੀ ਹੈ।