Dera Bassi Fire: ਡੇਰਾਬੱਸੀ ਦੇ ਬੇਹੜਾ ਇਲਾਕੇ ਵਿੱਚ ਸਥਿਤ ਕੈਮੀਕਲ ਫੈਕਟਰੀ `ਚ ਲੱਗੀ ਭਿਆਨਕ ਅੱਗ
Dera Bassi Fire: ਡੇਰਾਬੱਸੀ ਦੇ ਦੇ ਬੇਹੜਾ ਇਲਾਕੇ ਵਿੱਚ ਸਥਿਤ ਕੈਮੀਕਲ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਦੀ ਖਬਰ ਆ ਰਹੀ ਹੈ। ਕੈਮੀਕਲ ਵਿੱਚ ਅੱਗ ਲੱਗੀ ਹੋਣ ਕਰਕੇ ਇਹ ਬੜੀ ਛੇਤੀ ਹਰ ਪਾਸੇ ਫੈਲ ਰਹੀ ਹੈ। ਅੱਗ ਲੱਗਣ ਤੋਂ ਬਾਅਦ ਅਸਮਾਨ ਤੇ ਕਾਲੇ ਧੂੰਏ ਦੇ ਬੱਦਲ ਵੇਖੇ ਜਾ ਸਕਦੇ ਹਨ।