Gidderbaha Seat; ਗਿੱਦੜਬਾਹਾ ਸੀਟ `ਤੇ ਜਿੱਤ-ਹਾਰ ਨੂੰ ਲੈ ਕੇ ਡਿੰਪੀ ਅਤੇ ਵੜਿੰਗ ਸਮਰਥਕਾਂ ਵਿਚਾਲੇ ਲੱਗੀ ਲੱਖਾਂ ਦੀ ਸ਼ਰਤ
Gidderbaha Seat: ਗਿੱਦੜਬਾਹਾ ਸੀਟ 'ਤੇ ਜਿੱਤ-ਹਾਰ ਨੂੰ ਲੈ ਕੇ ਡਿੰਪੀ ਢਿੱਲੋਂ ਅਤੇ ਰਾਜਾ ਵੜਿੰਗ ਦੇ ਸਮਰਥਕਾਂ ਵਿਚਾਲੇ ਸ਼ਰਤ ਲੱਗੀ ਹੈ। ਇੱਕ ਧਿਰ ਵੱਲੋਂ ਦਾਅਵਾ ਕੀਤਾ ਜਾ ਰਿਹੈ ਕਿ ਗਿੱਦੜਬਾਹਾ ਸੀਟ ਤੋਂ ਰਾਜਾ ਵੜਿੰਗ ਦੀ ਪਤਨੀ ਅੰਮਿਤਾ ਵੜਿੰਗ ਚੋਣ ਜਿੱਤਣਗੇ ਅਤੇ ਦੂਜੀ ਧਿਰ ਵੱਲੋਂ ਡਿੰਪੀ ਢਿੱਲੋਂ ਦੀ ਜਿੱਤ ਦਾ ਦਾਅਵਾ ਠੋਕਿਆ ਜਾ ਰਿਹਾ ਹੈ।