Panchayat Election News: ਪੰਚਾਇਤੀ ਚੋਣਾਂ ਨੂੰ ਲੈ ਕੇ MLA ਗੋਲਡੀ ਕੰਬੋਜ ਦਾ ਪਿਆ ਪੰਗਾ, ਪੁਲਿਸ ਵਾਲਿਆਂ ਨਾਲ ਹੋਈ ਤਲਖੀ
Panchayat Election News: ਜਲਾਲਾਬਾਦ ਦੇ ਸਰਕਾਰੀ ਕੁੜੀਆਂ ਦੇ ਸਕੂਲ ਦੇ ਬਾਹਰ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪੰਚਾਇਤੀ ਚੋਣਾਂ ਦੌਰਾਨ ਨਾਮਜਦਗੀ ਦਾਖਲ ਕਰਦੇ ਸਮੇਂ ਅਕਾਲੀ ਲੀਡਰ ਦੂਸਰੇ ਰਾਸਤੇ ਤੋਂ ਅੰਦਰ ਚਲੇ ਗਏ। ਮੌਕੇ 'ਤੇ ਹਲਕਾ ਵਿਧਾਇਕ ਗੋਲਡੀ ਕੰਬੋਜ ਪਹੁੰਚੇ ਜਿਸ ਦੌਰਾਨ ਜੰਮ੍ਹ ਕੇ ਹੰਗਾਮਾ ਹੋਇਆ ਤੇ ਅਕਾਲੀ ਲੀਡਰਾਂ ਦੀਆਂ ਗੱਡੀਆਂ ਘੇਰ ਲਈਆਂ ਗਈਆਂ l l ਉਹਨਾਂ ਕਿਹਾ ਕਿ ਅਗਰ ਕਿਸੇ ਨੇ ਨਾਮਜਦਗੀ ਪੱਤਰ ਦਾਖਲ ਕਰਨੇ ਨੇ ਤਾਂ ਲਾਈਨ ਵਿੱਚ ਖੜੇ ਹੋ ਕੇ ਕਰਨ l ਉਹਨਾਂ ਇਹ ਵੀ ਕਿਹਾ ਕਿ ਜਿਨਾਂ ਮੁਲਾਜ਼ਮਾਂ ਨੇ ਅਕਾਲੀ ਲੀਡਰਾਂ ਨੂੰ ਅੰਦਰ ਭੇਜਿਆ ਹੈ l ਉਹ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਜਾਵੇਗਾ।