MLA Raman Arora: ਸ਼ੀਤਲ ਅੰਗੂਰਾਲ ਦੇ ਇਲਜ਼ਾਮਾਂ `ਤੇ ਪਹਿਲੀ ਵਾਰ Zee Media `ਤੇ ਬੋਲੇ MLA ਰਮਨ ਅਰੋੜਾ
MLA Raman Arora: ਜ਼ੀ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਰਮਨ ਅਰੋੜਾ ਨੇ ਕਿਹਾ ਕਿ ਸ਼ੀਤਲ ਅੰਗੂਰਾਲ ਨੇ 2 ਸਾਲ ਸਾਡੇ ਨਾਲ ਕੰਮ ਕੀਤਾ। ਅਸੀਂ ਦੋਵੇਂ ਇੱਕਠੇ ਰਹੇ, ਇੱਕਠੇ ਉੱਠੇ ਬੈਠੇ, ਇੱਕਠੇ ਖਾਂਦਾ ਪੀਤਾ। ਹੁਣ ਪਤਾ ਨਹੀਂ ਉਹ ਦੂਸਰੀ ਪਾਰਟੀ ਵਿੱਚ ਜਾਕੇ ਅਜਿਹੀਆਂ ਗੱਲਾਂ ਕਿਉਂ ਕਰ ਰਹੇ ਹਨ। ਇਸ ਬਾਰੇ ਮੈਨੂੰ ਸਮਝ ਨਹੀਂ ਆ ਰਿਹਾ ਕਿਸ ਸੁਆਰਥ ਨਾਲ ਅੰਗੂਰਾਲ ਇਸ ਸਭ ਕਰ ਰਹੇ ਹਨ।